20ਵੀਂ ਪਾਰਟੀ ਕਾਂਗਰਸ ਤੋਂ ਪਹਿਲਾਂ ਦੇ ਸਾਲਾਂ ਵਿੱਚ ਪੂੰਜੀਵਾਦੀ ਦੇਸ਼ਾਂ ਵਿੱਚ ਗੰਭੀਰ ਸੰਕਟ ਛਾਇਆ ਹੋਇਆ ਸੀ। ਦੁਨੀਆ ਭਰ ਵਿੱਚ ਲੋਕ ਆਪਣੇ ਹੱਕਾਂ ਅਤੇ ਗੁਜਾਰਾ ਕਰਨ ਲਈ ਸੰਘਰਸ਼ ਕਰ ਰਹੇ ਸਨ। ਤਿਉਨਿਸੀਆ ਅਤੇ ਮਿਸਰ ਵਿੱਚ ਉਠੇ ਬਗਾਵਤਾਂ ਨੇ ਅਮਰੀਕਾ-ਹਮਦਰਦ ਤਾਨਾਸ਼ਾਹੀ ਸਰਕਾਰਾਂ ਨੂੰ ਉਲਟਾ ਦਿੱਤਾ। ਹਾਲਾਂਕਿ, ਅਮਰੀਕਾ ਅਤੇ ਉਸ ਦੇ ਗਠਜੋੜ ਨੇ ਇਨ੍ਹਾਂ ਇਨਕਲਾਬਾਂ ਨੂੰ ਭਟਕਾਉਣ ਅਤੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ।
ਲਾਤੀਨੀ ਅਮਰੀਕਾ ਵਿੱਚ, ਟਖੱਬੇ ਪੱਖੀ ਤਾਕਤਾਂ ਨੇ ਅੱਗੇ ਵਧਨਾ ਜਾਰੀ ਰੱਖਿਆ।
ਭਾਰਤ ਵਿੱਚ, ਸੀ.ਪੀ.ਆਈ(ਐੱਮ )ਨੇ ਇੰਡੋ-ਅਮਰੀਕੀ ਨਿਊਕਲੀਅਰ ਸੌਦੇ ‘ਤੇ ਯੂਪੀਏ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ, ਪਰ ਸਰਕਾਰ ਨੇ ਰਿਸ਼ਵਤਾਂ ਅਤੇ ਪਾਰਲੀਮੈਂਟ ਮੈਂਬਰਾਂ ਦੀ ਖਰੀਦੋ-ਫਰੋਖ਼ਤ ਰਾਹੀਂ ਆਪਣੀ ਸਰਕਾਰ ਬਚਾ ਲਈ। 2009 ਦੀ ਚੋਣ ਤੋਂ ਬਾਅਦ, ਯੂਪੀਏ-2 ਸਰਕਾਰ ਨੇ ਨਿੱਜੀਕਰਨ ਅਤੇ ਵਿਨਿਵੇਸ਼ ਵਧਾਈ, ਜਦਕਿ ਉੱਚ ਪੱਧਰ ਤੇ ਭ੍ਰਿਸ਼ਟਾਚਾਰ ਵੱਧਦਾ ਗਿਆ। ਸਰਕਾਰ ਨੇ ਅਮਰੀਕਾ ਨਾਲ ਆਪਣੇ ਸੰਬੰਧ ਹੋਰ ਨੇੜੇ ਕਰ ਲਏ।
ਪੱਛਮੀ ਬੰਗਾਲ ਵਿੱਚ, ਖੱਬੇ ਮੋਰਚਾ ਦੀ ਸਰਕਾਰ 34 ਸਾਲ ਦੇ ਰਾਜ ਤੋਂ ਬਾਅਦ ਹਾਰ ਗਈ ਅਤੇ ਪਾਰਟੀ ਨੂੰ ਭਾਰੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ। 570 ਪਾਰਟੀ ਮੈਂਬਰ ਅਤੇ ਸਮਰਥਕ ਮਾਰੇ ਗਏ।
ਪਾਰਟੀ ਕਾਂਗਰਸ ਨੇ ਵਿਚਾਰ ਕੀਤਾ ਕਿ ਪਾਰਟੀ ਦੇ ਸੁਤੰਤਰ ਰੋਲ ਅਤੇ ਸਰਗਰਮੀਆਂ ਨੂੰ ਕਿ
, ਨਵ-ਉਦਾਰਵਾਦੀ ਨੀਤੀਆਂ ਅਤੇ ਫਿਰਕਾਪ੍ਰਸਤ ਤਾਕਤਾਂ ਦਾ ਮੁਕਾਬਲਾ ਕਰਦੇ ਹੋਏ ਕਿਵੇਂ ਹੋਰ ਮਜ਼ਬੂਤਨ ਕੀਤਾ ਜਾਵੇ। ਪਾਰਟੀ ਨੇ ਕਾਂਗਰਸ ਅਤੇ ਯੂਪੀਏ ਸਰਕਾਰ ਨੂੰ ਹਰਾਉਣ ਅਤੇ ਭਾਜਪਾ ਨੂੰ ਨਿਖੇੜਨ ਲਈ ਇੱਕ ਖੱਬੇ ਅਤੇ ਲੋਕਤੰਤਰੀ ਬਦਲ ਦੀ ਮੰਗ ਕੀਤੀ।
ਪਾਰਟੀ ਕਾਂਗਰਸ ਨੇ ‘ਕੁਝ ਵਿਚਾਰਧਾਰਕ ਮਸਲੇ’ ‘ਤੇ ਪ੍ਰਸਤਾਵ ਦੀ ਚਰਚਾ ਕੀਤੀ, ਜਿਸ ਵਿੱਚ ਸੋਸ਼ਲਿਜ਼ਮ ਵੱਲ ਬਦਲਾਅ ਲਈ ਕਮਿਉਨਿਸਟਾਂ ਅਤੇ ਮਜ਼ਦੂਰ ਵਰਗ ਦੀ ਭੂਮਿਕਾ ਉਭਾਰੀ ਗਈ।
ਪਾਰਟੀ ਸੰਵਿਧਾਨ ਵਿੱਚ ਸੋਧ ਕੀਤੀ ਗਈ, ਜਿਸ ਅਨੁਸਾਰ ਜਨਰਲ ਸਕੱਤਰ ਅਤੇ ਲੋਕਲ ਕਮੇਟੀ ਪੱਧਰ ਤੱਕ ਦੇ ਸਕੱਤਰਾਂ ਦੀ ਮਿਆਦ 3 ਵਾਰੀਆਂ ਤੱਕ ਸੀਮਿਤ ਕਰ ਦਿੱਤੀ ਗਈ।
89 ਮੈਂਬਰਾਂ (2 ਖਾਲੀ ਸਥਾਨ) ਦੀ ਨਵੀਂ ਕੇਂਦਰੀ ਕਮੇਟੀ ਚੁਣੀ ਗਈ ਅਤੇ ਕਾਮਰੇਡ ਪ੍ਰਕਾਸ਼ ਕਰਾਟ ਨੂੰ ਸਰਬਸੰਮਤੀ ਨਾਲ ਮੁੜ ਜਨਰਲ ਸਕੱਤਰ ਚੁਣਿਆ ਗਿਆ। ਨਵੀਂ ਕੇਂਦਰੀ ਕਮੇਟੀ ਨੇ 15 ਮੈਂਬਰਾਂ ਦੀ ਨਵੀਂ ਪੋਲਿਟ ਬਿਉਰੋ ਦੀ ਚੋਣ ਵੀ ਕੀਤੀ।
, 2012 The years preceding the 20th Congress saw a crisis enveloping capitalist countries. Across the world, people struggled to defend their rights and livelihood. Uprisings in Tunisia and Egypt overthrew pro-US authoritarian regimes. However, the US and its allies maneouvred to divert and hijack these revolts. In Latin America, the Left continued to advance. In India, the CPI(M) withhdrew its support to the UPA over the Indo-US nuclear deal but the government survived through bribing and inducing defections. After the 2009 election, the UPA-II government pushed through disinvestment and privatization even as high-level corruption thrived. The government also entered into a closer relationship with the US. In West Bengal, the Left Front government was defeated after 34 years in power and the party came under severe attack, with 570 party members and supporters killed. The Party Congress debated how to enhance the independent role and activities of the Party while fighting neo-liberal policies and communalism. It called for a Left and Democratic alternative to defeat the Congress and the UPA government and also isolate the BJP. The Party Congress discussed a Resolution on Certain Ideological Issues which highlighted the task of communists and the working class in the transformation towards socialism. The Party Constitution was amended, limiting the terms of General Secretary and secretaries up to the local committee level to three terms. A new Central Committee comprising 89 members (with two vacancies) was elected and Comrade Prakash Karat was unanimously re-elected as general secretary. The new CC also elected a 15-member Polit Bureau.