18ਵੀਂ ਕਾਂਗਰਸ ਦੀ ਬੈਠਕ ਉਸ ਸਮੇਂ ਹੋਈ, ਜਦੋਂ ਫਿਰਕੂ ਤਾਕਤਾਂਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ, ਪਾਰਟੀ ਅਤੇ ਖੱਬੀ ਧਿਰ ਨੇ ਰਾਸ਼ਟਰੀ ਪੱਧਰ ‘ਤੇ ਮੁੱਖ ਭੂਮਿਕਾ ਨਿਭਾਈ। 17ਵੀਂ ਕਾਂਗਰਸ ਨੇ ਆਪਣੇ ਤਿੰਨ ਮੁੱਖ ਕਾਰਜ ਪੂਰੇ ਕੀਤੇ: ਭਾਜਪਾ ਅਗਵਾਈ ਵਾਲੇ ਫਿਰਕਾਪ੍ਰਸਤ ਗਠਜੋੜ ਨੂੰ ਹਰਾਉਣਾ, ਕੇਂਦਰ , ਵਿੱਚ ਧਰਮਨਿਰਪੱਖ ਸਰਕਾਰ ਬਣਾਉਣੀ, ਅਤੇ ਲੋਕ ਸਭਾ ‘ਚ ਖੱਬੀ ਧਿਰ ਦੀ ਤਾਕਤ ਵਧਾਉਣੀ। ਖੱਬੀ ਧਿਰ ਦੀ ਤਾਕਤ ਲੋਕ ਸਭਾ ਵਿੱਚ ਆਪਣੇ ਸਿਖਰਾਂ ਤੇ ਪਹੁੰਚੀ।

ਸਭ ਤੋਂ ਵੱਧ ਨੁਮਾਇੰਦੇ ਦਾ ਦਰਜਾ ਹਾਸਲ ਕੀਤਾ ਅਤੇ ਨੀਤੀਆਂ ‘ਤੇ ਸਾਵਧਾਨੀ ਨਾਲ ਪ੍ਰਭਾਵ ਪਾਉਣ ਦਾ ਰੁਖ ਲਿਆ, ਜਿਵੇਂ ਕਿ ਬੇਲੱਗ ਨਵੀਂ-ਉਦਾਰਵਾਦੀ ਨੀਤੀਆਂ ਦਾ ਵਿਰੋਧ ਅਤੇ ਭਾਜਪਾ ਦੀ ਵਾਪਸੀ ਨੂੰ ਰੋਕਣਾ।
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਕਾਂਗਰਸੀ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ। ਭਾਵੇਂ ਸੀ.ਪੀ.ਆਈ. (ਐਮ) ਅਤੇ ਲੈਫ਼ਟ ਪਾਰਟੀਆਂ ਨੇ ਯੂ.ਪੀ.ਏ. ਸਰਕਾਰ ਦੇ ” ਘੱਟੋ-ਘੱਟ ਸਾਂਝੇ ਪ੍ਰੋਗਰਾਮ” ਦਾ ਸਮਰਥਨ ਕੀਤਾ, ਪਰ ਉਹ ਵਿਭਿੰਨ ਖੇਤਰਾਂ ‘ਚ ਨਿਜੀਕਰਨ ਅਤੇ ਯੂਨੀਵਰਸਲ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਲਾਗੂ ਨਾ ਕਰਨ ਵਰਗੀਆਂ ਨੀਤੀਆਂ ਨਾਲ ਅਸਹਿਮਤ ਸਨ।

ਪਾਰਟੀ ਕਾਂਗਰਸ ਨੇ ਤੀਜੇ ਬਦਲ ਦੀ ਅਸਲ ਪ੍ਰਾਪਤੀ ਦਾ ਸੱਦਾ ਦਿੱਤਾ, ਜੋ ਤਦ ਹੀ ਸੰਭਵ ਸੀ ਜਦ ਲੈਫ਼ਟ ਨੂੰ ਰਾਸ਼ਟਰੀ ਪੱਧਰ ‘ਤੇ ਮਜ਼ਬੂਤੀ ਮਿਲਦੀ। ਇਸ ਮੌਕੇ ‘ਤੇ, ਸਾਰੀਆਂ ਇਕਾਈਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਜਾਤੀ ਉਤਪੀੜਨ ਖ਼ਿਲਾਫ਼ ਸੰਘਰਸ਼, ਲਿੰਗ ਨਿਆਂ ਦੀ ਵਕਾਲਤ, ਆਦਿਵਾਸੀਆਂ ਦੇ ਹੱਕਾਂ ਦੀ ਰਾਖੀ, ਅਤੇ ਅੰਧਵਿਸ਼ਵਾਸ, ਸਮਾਜਿਕ ਪਿੱਛੜੇ ਰਿਵਾਜਾਂ, ਫਿਰਕਾਪ੍ਰਸਤ ਵਾਦੀ ਅਤੇ ਜਮੀਦਾਰੀ ਪ੍ਰਥਾਵਾਂ ਖ਼ਿਲਾਫ਼ ਮਜ਼ਬੂਤ ਲਹਿਰ ਚਲਾਉਣ।

ਪਾਰਟੀ ਕਾਂਗਰਸ ਨੇ ਪਾਰਟੀ ਦੇ ਵਿਭਿੰਨ ਪੱਧਰਾਂ ‘ਤੇ ਆ ਰਹੀਆਂ ਕਰੀਤੀਆਂ ਵਰਗੀਆਂ ਪ੍ਰਵਿਰਤੀਆਂ ਦਾ ਸਫ਼ਾਇਆ ਕਰਨ ਲਈ ‘ਸ਼ੁੱਧੀਕਰਨ ਮੁਹਿੰਮ ’ ਚਲਾਉਣ ਦਾ ਵੀ ਫੈਸਲਾ ਕੀਤਾ।

ਪਾਰਟੀ ਕਾਂਗਰਸ ‘ਚ ‘ਪਾਰਟੀ ਦੇ ਇਤਿਹਾਸ’ ਦੀ ਪਹਿਲੀ ਕਿਤਾਬ ਜਾਰੀ ਕੀਤੀ ਗਈ। ਪਾਰਟੀ ਕਾਂਗਰਸ ਨੇ 85 ਮੈੰਬਰੀ ਕੇੰਦਰੀ ਕਮੇਟੀ ਅਤੇ 17 ਮੈਂਬਰੀ ਪੋਲਿਟ ਬਿਊਰੋ ਦੀ ਚੋਣ ਕੀਤੀ, ਸਾਥੀ ਪ੍ਰਕਾਸ਼ ਕਰਾਤ ਨੂੰ ਜਨਰਲ ਸੈਕਟਰੀ ਚੁਣਿਆ।

The 18th Congress met after the communal forces were removed from power, with the Party and the Left playing key roles nationally. The 17th Congress achieved its three tasks: defeating the BJP-led communal combine, installing a secular government at the Centre, and increasing the Left’s strength in the Lok Sabha. The Left reached its peak representation in the Lok Sabha and aimed to influence policies carefully, opposing both unrestrained neoliberalism and the return of the BJP to power. Consequently, the CPI(M) decided to support the Congress-led UPA government.

While the CPI(M) and Left parties supported the UPA government’s Common Minimum Programme, they disagreed on issues like privatization in various sectors and the refusal to implement a universal public distribution system.

The Party Congress called for the realisation of a third alternative, which would materialise only when the Left gained strength nationally. It also directed all its units to organise struggles against caste oppression, advocate for gender justice, support the rights of Adivasis, and combat obscurantism, socially regressive customs, as well as patriarchal and feudal practices.

The Party Congress also resolved to conduct a rectification campaign to combat alien class tendencies affecting the Party at various levels.

The first volume of the ‘History of the Party’ was launched at the Party Congress, which elected an 85-member Central Committee which elected a 17-member Polit Bureau, with Comrade Prakash Karat as General Secretary.

 

Loading