“ਸਮਾਜਵਾਦ ਹੀ ਬਦਲ ਹੈ” (SITA), ਕਾਮਰੇਡ ਸੀਤਾਰਾਮ ਯੇਚੂਰੀ ਤੇ ਬਣੀ ਇੱਕ ਡਾਕੂਮੈਂਟਰੀ, ਸੀਪੀਆਈ (ਐਮ) ਦੀ 24ਵੇਂ ਪਾਰਟੀ ਕਾਂਗਰਸ ਦੌਰਾਨ ਮਦੁਰਾਈ (ਤਾਮਿਲਨਾਡੂ) ਵਿੱਚ ਰਿਲੀਜ਼ ਹੋਵੇਗੀ। ਇਹ ਡੌਕਯੂਮੈਂਟਰੀ ਕਾਮਰੇਡ ਟਾਕੀਜ਼ ਵੱਲੋਂ ਤਿਆਰ ਕੀਤੀ ਗਈ ਹੈ, ਜੋ ਕਿ ਡਿਜੀਟਲ ਮੀਡੀਆ ਪਲੇਟਫਾਰਮਾਂ ‘ਤੇ ਕੰਮ ਕਰ ਰਹੇ ਨੌਜਵਾਨ ਕਾਮਰੇਡਾਂ ਦੀ ਇਕ ਟੀਮ ਹੈ।

”Socialism is the Alternative’ (SITA), a documentary on Comrade Sitaram Yechury, will be released during the 24th PartyCongress of CPI (M) in Madurai. It has been produced by Comrade Talkies, a team of young comrades working on digital media platforms.

Loading