ਇਤਿਹਾਸ ਦੇ ਪੰਨਿਆਂ ਤੋਂ: 10 ਵੀਂ ਪਾਰਟੀ ਕਾਂਗਰਸ, 1978
10 ਵੀਂ ਪਾਰਟੀ ਕਾਂਗਰਸ ਇੰਦਰਾ ਗਾਂਧੀ ਦੁਆਰਾ ਐਮਰਜੈਂਸੀ ਲਾਗੂ ਹੋਣ ਕਾਰਨ ਛੇ ਸਾਲਾਂ ਬਾਅਦ ਰੱਖੀ ਗਈ ਸੀ. 1971-1977 ਦਾ ਸਮੇਂ ਦੌਰਾਨ ਲੋਕਤੰਤਰ ਤੇ ਵਿਆਪਕ ਹਿੰਸਕ ਅਤੇ ਜਬਰ ਦੇ ਹਮਲੇ ਵੇਖੇ ਗਏ ਜਿਸ ਵਿਚ ਪੱਛਮੀ ਬੰਗਾਲ ਵਿਚ 1,100 ਅਤੇ ਕੇਰਲਾ ਵਿਚ ਵਿੱਚ 400 ਸੀ.ਪੀ.ਆਈ (ਐਮ) ਕਾਰਕੁੰਨਾਂ ਨੇ ਆਪਣੀ ਜਾਨ ਗੁਆ ਦਿੱਤੀ. ਇਸ ਸਮੇਂ ਦੌਰਾਨ ਕਾਂਗਰਸ (ਆਈ) ਸਰਕਾਰ ਖ਼ਿਲਾਫ਼ ਭਾਰੀ ਵਿਰੋਧ ਪ੍ਰਦਰਸ਼ਨ ਹੋਏ ।ਇਸੇ ਸਮੇਂ ਦੌਰਾਨ 1974 ਦੀ ਰੇਲਵੇ ਹੜਤਾਲ ਅਤੇ ਜੈ. ਪ੍ਰਕਾਸ਼ ਨਰਾਇਣ ਦੀ ਅਗਵਾਈ ਵਿੱਚ ਅੰਦੋਲਨ ਹੋਇਆ। ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੂੰ 1977 ਵਿੱਚ ਲਾਹ ਮਾਰਿਆ ਗਿਆ ਸੀ, ਅਤੇ ਜਨਤਾ ਪਾਰਟੀ ਸੱਤਾ ਵਿੱਚ ਆਈ ਸੀ. ਖੱਬੇ ਪੱਖ ਦੀ ਅਗਵਾਈ ਹੇਠ ਰਾਜ ਸਰਕਾਰਾਂ 1978 ਵਿਚ ਬਣੀਆਂ ਸਨ.
10 ਵੀਂ ਪਾਰਟੀ ਨੇ ਨੋਟ ਕੀਤਾ ਕਿ ਸੀਪੀਆਈ (ਐਮ) ਨੇ ਰਾਜ ਕਰਦੀਆਂ ਅਤੇ ਵਿਰੋਧੀ ਬੁਰਜੁਆ ਜ਼ਮੀਦਾਰਾਂ ਪਾਰਟੀਆਂ ਨੂੰ ਘੱਟ ਕਰਕੇ ਆਂਕਿਆ । ਪਾਰਟੀ ਕਾਂਗਰਸ ਨੇ ਖੱਬੇ ਪੱਖੀ ਅਤੇ ਲੋਕਤਾਂਤਰਿਕ ਮੋਰਚਾ ਬਣਾਉਣ ਦਾ ਸੱਦਾ ਦਿੱਤਾ ਜੋ ਕਿ ਲੋਕਤੰਤਰ ਨੂੰ ਬਚਾਉਣ ਅਤੇ ਬਦਲਵੀਆਂ ਆਰਥਿਕ ਨੀਤੀਆਂ ਲਈ ਸੰਘਰਸ਼ ਕਰੇਗਾ। ਪਾਰਟੀ ਕਾਂਗਰਸ ਨੇ ਖੱਬੇ ਪੱਖ ਦੀ ਅਗਵਾਈ ਵਾਲੀਆਂ ਦੋਨਾਂ ਰਾਜ ਸਰਕਾਰਾਂ ਦੀ ਰੱਖਿਆ ਕਰਨ ਦਾ ਸੱਦਾ ਦਿੱਤਾ ।
ਇੱਕ 40 ਮੈਂਬਰੀ ਕੇਂਦਰੀ ਕਮੇਟੀ ਅਤੇ 11 ਮੈਂਬਰੀ ਪੋਲਿਟ ਬਿਓਰੋ ਦੀ ਚੋਣ ਕੀਤੀ ਗਈ। ਜਨਰਲ ਸਕੱਤਰ ਦੇ ਤੌਰ ਤੇ ਕਾਮਰੇਡ ਈ. ਐਮ .ਐਸ ਨੰਬੂਦਰੀਪਾਦ ਚੁਣਿਆ ਗਿਆ ਸੀ.
From the Pages of History: 10th Party Congress, 1978
The 10th Party Congress was held after six years due to the imposition of the Emergency by Indira Gandhi. The 1971-1977 period saw an onslaught on democracy and widespread violent repression in which 1,100 CPIM cadre in West Bengal and 400 in Kerala lost their lives. The period also saw massive protests against the Congress(I) government, including the railway strike of 1974 and the JP-led movement. The Indira Gandhi-led Congress party was routed in 1977, and the Janata Party came to power. Left-led state governments were formed in 1978.
The 10th Party Congress noted that while the CPI(M) valiantly fought against authoritarian forces, it under-estimated the depth of contradictions between the ruling and opposition bourgeois-landlord parties. It called for the forging of a left and democratic front which would defend democracy and also struggle for alternative economic policies. The Party Congress also called for defence of the two left-led state governments.
A 40-member Central Committee and 11-member Polit Bureau, with Comrade E M S Namboodiripad as the General Secretary, was elected.