ਸੀ.ਪੀ.ਆਈ (ਐਮ) ਦੀ ਪੋਲਿਟ ਬਿਊਰੋ ਮੈਂਬਰ ਕਾਮਰੇਡ ਬ੍ਰਿੰਦਾ ਕਰਾਟ ਨੇ ਨਵੇਂ ਬਣੇ ਕਾਮਰੇਡ ਸੁਸ਼ੀਲਾ ਗੋਪਾਲਨ ਮੈਮੋਰੀਅਲ ਇਮਾਰਤ ਦਾ ਉਦਘਾਟਨ ਕੀਤਾ, ਜੋ ਹੁਣ ਆਲ ਇੰਡੀਆ ਲੋਕਤਾਂਤਰਿਕ ਵੂਮੈਨਜ ਐਸੋਸੀਏਸ਼ਨ ਕੰਨੂਰ ਜ਼ਿਲ੍ਹਾ ਕਮੇਟੀ ਦਫ਼ਤਰ ਵਜੋਂ ਕੰਮ ਕਰੇਗੀ। ਤਿੰਨ ਮੰਜ਼ਿਲਾ ਇਮਾਰਤ ਵਿੱਚ ਇੱਕ ਕੌਂਸਲਿੰਗ-ਲੀਗਲ ਏਡ ਸੈਂਟਰ, ਲਾਇਬ੍ਰੇਰੀ, ਡੋਰਮੈਟਰੀ, ਮੀਟਿੰਗ ਹਾਲ ਅਤੇ 400 ਸੀਟਾਂ ਵਾਲਾ ਕਾਨਫਰੰਸ ਹਾਲ ਸ਼ਾਮਲ ਹੈ।ਪੀ. ਦਿਵੂਟੀ ਯਾਦਗਾਰੀ ਹਾਲ ਦਾ ਉਦਘਾਟਨ
AIDWA) ਦੀ ਕੁੱਲ ਹਿੰਦ ਪ੍ਰਧਾਨ ਕਾਮਰੇਡ ਪੀ. ਕੇ. ਸ਼੍ਰੀਮਥੀ ਨੇ ਕੀਤਾ, ਅਤੇ ਕੇ. ਦੇਵਯਾਨੀ ਸਮਾਰਕ ਹਾਲ ਦਾ ਉਦਘਾਟਨ AIDWA ਦੀ ਉੱਪ ਪ੍ਰਧਾਨ ਕਾਮਰੇਡ ਕੇ. ਕੇ. ਸ਼ੈਲਜਾ ਨੇ ਕੀਤਾ।
ਲੀਗਲ ਤੇ ਕੌਂਸਲਿੰਗ ਸੈੱਲ ਉਦਘਾਟਨ AIDWA ਦੀ ਨੇਤਾ ਅਤੇ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕਾਮਰੇਡ ਪੀ. ਸਥੀਦੇਵੀ ਨੇ ਕੀਤਾ। ਐਨ. ਕੇ. ਨੰਧਨੀ ਸਮਾਰਕ ਲਾਇਬ੍ਰੇਰੀ ਅਤੇ ਜੈਂਡਰ ਜਸਟਿਸ ਸੈਂਟਰ ਦਾ ਉਦਘਾਟਨ AIDWA ਦੀ ਕੇਰਲ ਰਾਜ ਸਕੱਤਰ ਕਾਮਰੇਡ ਸੀ. ਐਸ. ਸੁਜਾਥਾ ਨੇ ਕੀਤਾ, ਜਦਕਿ ਰਾਜ ਪ੍ਰਧਾਨ ਕਾਮਰੇਡ ਸੁਜ਼ਨ ਕੋਡੀ ਨੇ AIDWA ਦੇ ਪਿਛਲੇ ਆਗੂਆਂ ਦੀਆਂ ਤਸਵੀਰਾਂ ਤੋਂ ਪਰਦਾ ਚੁੱਕਿਆ।
CPIM Polit Bureau member Comrade Brinda Karat inaugurated the newly-built Comrade Susheela Gopalan memorial building which will function as the @aidwacec Kannur district committee office. The three-storied building houses a counselling-legal aid centre, library, dormitory, meeting hall, and a conference hall with a capacity of 400 seats.The P. Devootti Memorial hall opened by AIDWA All India President Comrade P K Sreemathi and the K. Devayani Memorial Hall was opened by AIDWA Vice-President Comrade K K Shailaja. The Legal and Counselling cell was inaugurated by AIDWA leader and State Women’s commission Chairperson Comrade P Sathidevi. The N K Nandhini memorial library and Gender Justice Centre was opened by AIDWA Kerala State Secretary Comrade C S Sujatha, while state President Comrade Susan Kody unveiled the photos of former leaders of AIDWA.