ਸੀ.ਪੀ.ਆਈ (ਐਮ) ਦੇ ਫੈਸਲੇ ਅਨੁਸਾਰ ਕਾਮਰੇਡ ਲੈਨਿਨ ਅਤੇ ਮਾਰਕਸ ਦੇ ਜਨਮ ਦਿਨ ਮਨਾਏ ਜਾ ਰਹੇ ਹਨ। ਇਸ ਸਬੰਧ ਵਿੱਚ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ (ਐਮ) ਪੰਜਾਬ ਦਾ ਲਿਖਿਆ ਲੇਖ” ਮੌਜੂਦਾ ਸਮੇਂ ਵਿੱਚ ਮਾਰਕਸ ਦੀ ਪ੍ਰਸੰਗਿਕਤਾ ” ਪਾਠਕਾਂ ਦੀ ਜਾਣਕਾਰੀ ਲਈ ਦਿੱਤਾ ਜਾ ਰਿਹਾ ਹੈ। ਇਹ ਲੇਖ ਮਾਸਿਕ ” ਲੋਕ ਲਹਿਰ ” ਦੇ ਮਈ ਅੰਕ ਵਿੱਚ ਵੀ ਛਾਪਿਆ ਜਾ ਰਿਹਾ ਹੈ।
ਪੜ੍ਹਨ ਲਈ ਕਲਿੱਕ ਕਰੋ! Article-B
![]()