ਸੀ.ਪੀ.ਆਈ (ਐਮ) ਦੇ ਫੈਸਲੇ ਅਨੁਸਾਰ ਕਾਮਰੇਡ ਲੈਨਿਨ ਅਤੇ ਮਾਰਕਸ ਦੇ ਜਨਮ ਦਿਨ ਮਨਾਏ ਜਾ ਰਹੇ ਹਨ। ਇਸ ਸਬੰਧ ਵਿੱਚ ਕਾਮਰੇਡ ਸੀਤਾ ਰਾਮ ਯੇਚੂਰੀ ਦਾ ਲਿਖਿਆ ਲੇਖ” ਮਨੁੱਖੀ ਮੁਕਤੀ ਲਈ ਇਨਕਲਾਬੀ ਪ੍ਰਗਤੀ ਦਾ ਮਾਰਗ ਦਰਸ਼ਕ ਲੈਨਿਨ ” ਪਾਠਕਾਂ ਦੀ ਜਾਣਕਾਰੀ ਲਈ ਦਿੱਤਾ ਜਾ ਰਿਹਾ ਹੈ। ਇਹ ਲੇਖ ਮਾਸਿਕ ” ਲੋਕ ਲਹਿਰ ” ਦੇ ਮਈ ਅੰਕ ਵਿੱਚ ਵੀ ਛਾਪਿਆ ਜਾ ਰਿਹਾ ਹੈ।
May 3, 2025
ਪੜ੍ਹਨ ਲਈ ਕਲਿੱਕ ਕਰੋ!
Click here
